LIVE
◷
00:00:00
Loading...
IST
ADVERTISEMENT
ਤੁਹਾਡਾ Advertisement ਇੱਥੇ

ਪਲਾਸਟਿਕ ਦੀ ਵਰਤੋਂ ਖ਼ਿਲਾਫ਼ ਨਗਰ ਨਿਗਮ ਵੱਲੋਂ ਜਾਗਰੂਕਤਾ ਰੈਲੀ

ਕਪੂਰਥਲਾ 23 ਸਤੰਬਰ - ਨਗਰ ਨਿਗਮ ਕਪੂਰਥਲਾ ਵਲੋ ਸਰਕਾਰ ਦੀਆ ਹਦਾਇਤਾ ਅਨੁਸਾਰ ਸਵੱਛ ਭਾਰਤ ਮਿਸ਼ਨ ਤਹਿਤ ਸਵੱਛਤਾ ਹੀ ਸੇਵਾ 2026 ਮਹਿੰਮ ਨੂੰ ਮੁੱਖ ਰੱਖਦੇ ਨਗਰ ਨਿਗਮ ਕਪੂਰਥਲਾ ਦੇ ਕਮਿਸ਼ਨਰ ਅਨੁਪਮ ਕਲੇਰ ਦੇ ਹੁਕਮਾਂ ਅਤੇ ਹੈਲਥ ਸਾਖਾ ਦੇ ਸੁਪਰਡੰਟ ਅਮਿਤ ਕਾਲੀਆ ਦੀ ਯੋਗ ਅਗਵਾਈ ਵਿਚ  ਸਵੱਛ ਭਾਰਤ ਮਿਸ਼ਨ ਟੀਮ,ਆਈ ਟੀ ਸੀ ਮਿਸ਼ਨ ਸੁਨਿਹਿਰਾ ਕੱਲ ਫਿਨਿਸ ਸੁਸਾਈਟੀ ਵੱਲੋਂ ਆਮ ਪਬਲਿਕ ਨੂੰ ਜਾਗਰੂਕ ਕਰਨ ਲਈ  ਪਲਾਸਟਿਕ ਮੈਨ ਰਾਹੀਂ ਰੈਲੀ ਕੀਤੀ ਗਈ  ਨਿਗਮ ਦੇ ਕਮਿਸ਼ਨਰ ਵਲੋ  ਹਰੀ ਝੰਡੀ ਦੇ ਕਿ ਸੁਰੂ ਕੀਤੀ ਗਈ  ਇਹ ਰੈਲੀ ਸਾਲੀਮਾਰ ਬਾਗ ਤੋਂ ਜਲੋਖਾਨਾ ਚੋਂਕ,ਸਦਰ ਬਜਾਰ, ਸਹੀਦ ਭਗਤ ਸਿੰਘ ਚੋਕ ਤੋ ਸਦਰ  ਤੋ  ਸੰਬਜੀ ਮੰਡੀ ਵਾਪਸ ਨਗਰ ਨਿਗਮ ਕਪੂਰਥਲਾ ਸਾਲੀਮਾਰ ਬਾਗ ਵਿਖੇ ਸਮਾਪਿਤ ਹੋਈ  ।ਇਸ ਰੈਲ਼ੀ ਵਿਚ ਲੋਕਾ ਨੂੰ ਪਲਾਸਟਿਕ ਦੀ ਵਰਤੋ ਨਾ  ਸਬੰਧੀ ਜਾਗਰੂਕ ਕੀਤਾ ਗਿਆ ਰੈਲੀ ਵਿਚ ਭਾਗ ਲੈਣ ਵਾਲੇ ਬੱਚਿਆ ਵਲੋ ਪਲਾਸਟਿਕ ਦੀ ਵਰਤੋ ਨੂੰ ਰੋਕਣ ਲਈ ਨਾਰੇ ਵੀ ਲਗਾਏ ਗਏ ਇਸ ਮੌਕੇ ਕਾਰਪੋਰੇਸ਼ਨ ਸੈਨੀਟੇਸ਼ਨ ਅਫਸਰ ਜਗਦੀਪ ਸਿੰਘ ਸੀ ਐਸ ਆਈ ਹਿਤੇਸ਼ ਕੁਮਾਰ ਅਗਰਵਾਲ,ਐਸ ਆਈ ਰਜੇਸ਼ ਕੁਮਾਰ ਪ੍ਰੋਗਰਾਮ ਕੋਆਰਡੀਨੇਟਰ ਗੁਰਸੇਵਕ ਸਿੰਘ ਦਿਨੇਸ਼ ਕੁਮਾਰ  
ਸਰਕਾਰੀ ਆਈ ਟੀ ਕਪੂਰਥਲਾ ਦੇ ਪ੍ਰਿੰਸੀਪਲ ਸ਼ਕਤੀ ਸਿੰਘ ਐੱਨ ਐੱਸ ਐੱਸ ਦੇ ਨੋਡਲ ਅਫ਼ਸਰ ਗੁਰਦਾਵਲ ਸਿੰਘ 
ਗਰੁਬਚਨ ਸਿੰਘ ਬੰਗਰ ਵਿਸ਼ਾਲ ਪਾਡੇ ਸਨਦੀਪ ਕੁਮਾਰ ਬਸਨੋਈ ਪ੍ਰੋਜੈਕਟ ਅਫਸਰ ਆਰਤੀ ਮਨਜੀਤ ਜੋਤੀ ਅਨੇਕ ਰਾਜ ਮੱਟੂ ਸੀਨੀਅਰ ਸੁਪਰਵਾਈਜ਼ਰ, ਪੁਲਿਸ ਮੁਲਾਜਮਾ ਵਲੋ ਆਪਣਾ ਸਹਿਯੋਗ ਦਿੱਤਾ ਗਿਆ।

Post a Comment

Previous Post Next Post

hw

Facebook Videos
CRIME NEWS
ਖ਼ਬਰਾਂ ਲੋਡ ਹੋ ਰਹੀਆਂ ਹਨ...

Global Samachar Web TV

ਪੰਜਾਬ ਅਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ, ਬ੍ਰੇਕਿੰਗ ਨਿਊਜ਼ ਅਤੇ ਮਹੱਤਵਪੂਰਨ ਅਪਡੇਟਸ ਨਾਲ ਹਮੇਸ਼ਾ ਜੁੜੇ ਰਹੋ।

ਤਾਜ਼ਾ ਖ਼ਬਰਾਂ ਸਿੱਧੀਆਂ ਆਪਣੀ Email 'ਤੇ ਪਾਓ

ਆਪਣੀ Email ਦਰਜ ਕਰੋ ਅਤੇ Global Samachar Web TV ਦੀਆਂ ਮਹੱਤਵਪੂਰਨ ਖ਼ਬਰਾਂ ਤੇ ਅਪਡੇਟਸ ਨਾਲ ਜੁੜੇ ਰਹੋ।

ਧੰਨਵਾਦ! ਤੁਹਾਡੀ Email ਸਫਲਤਾਪੂਰਵਕ ਦਰਜ ਹੋ ਗਈ ਹੈ।
ਤੁਹਾਡੀ Email ਜਾਣਕਾਰੀ ਸੁਰੱਖਿਅਤ ਰਹੇਗੀ।